Punjabi girl Quotes for whatsApp and Facebook short girl Quotes in Punjabi

Hi friends,looking for unique collection of punjabi girl quotes for your social profiles like fb, tweeter and whatsapp ? Well this post can sure offer you the most effective and ultimate punjabi girl quotes for facebook & whatsapp and thats in your original language Punjabi . lot of people wanted our content like Funny Punjabi status , attitude quotes in Punjabi and punjabi girl quotes lots more and ask us to upload a lots of punjabi girl quotes. So this one is specially for those that wish to have punjabi girl quotes for their whatsapp & fb.

For Best Post
Punjabi Quotes Status for Whatsapp

Top punjabi girl quotes for whatsApp

 

Top punjabi girl quotes for whatsapp
punjabi girl quotes

High Heel 👠 ਤੋਂ ਪਰਹੇਜ ਅਾ ……ਤੁਹਾਡੀ cute ਭਾਬੀ ਨੂੰ ਤਾਂ ਪੰਜਾਬੀ ਜੁੱਤੀ ਦਾ Craze ਅਾ …..

ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ

ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ👎,ਤੇਰੇ ਤੋਂ ਵੀ ਸੋਹਣੇ👌ਨਾਲ ਕਰਵਾਉ ਵਿਆਹ ਇਸ ਵਿਚ ਕੋਈ ਸ਼ੱਕ ਨਹੀਂ..

ਵੇ ਤੂੰ ਸਮਝੀ ਨਾ ਆਕੜ…….ਏ ਤਾ ਟੌਹਰ👌 ਤੇਰੀ ਮੁਟਿਆਰ ਦੀ ..ਜਦੌ ਮੇਰੇ ਨਾਲ ਤੁਰੇਗਾ 👫ਉਦੋ ਤੇਰੇ ਯਾਰ ਵੀ ਕਹਿਨਗੇ ਕਿਸਮਤ ਚੰਗੀ ਏ ਸਾਡੇ ਯਾਰ ਦੀ…..

ਲੱਗਦੀ ਮਾਸੂਮ ਆ… ਪਰ ਥੱਪੜ ਬਹੁਤ ਜ਼ੋਰ ਨਾਲ ਮਾਰਦੀ ਆ

ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ।

ਮੇਰਾ china ਵਾਲਾ ਮੂਡ ਹੈ ਕਦੀ ਵੀ ਖਰਾਬ ਹੋ ਸਕਦਾ।

ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।

ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗਾ ਜਿਸਨੂੰ maggie ਤੇ noodles ਤੱਕ ਨਹੀਂ ਬਨਾਨੇ ਆਉਂਦੇ।

ਇੱਕ ਕੁੜੀ ਸਭ ਕੁਛ ਸ਼ੇਅਰ ਕਰ ਸਕਦੀ ਆ, ਪਰ ਉਹ ਜਿਸ ਨਾਲ ਪਿਆਰ ਕਰਦੀ ਆ ਉਸ ਇਨਸਾਨ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੀ

ਕਰਦੇ ਹਾਂ ਪਿਆਰ ਤੇਨੂੰ ਜਾਨੋ ਵਧ ਕੇ , ਗਲ ਕਦੇ ਕੋਈ ਦਿਲ ਚ ਲਕੋਈ ਨਾ, ਤੇਨੂੰ ਚਾਹੁਣ ਵਾਲੇ ਤਾਂ ਬਥੇਰੇ ਹੋਣਗੇ , ਪਰ ਸਾਡਾ ਤੇਰੇ ਤੋ ਬਗੈਰ ਕੋਈ ਨਾ…

Karde Han Pyar Tenu Jaano Wadh Ke, Gal Kade Koi Dil Ch Lakoi Na, Tenu Chaun Wale Tan Bathere Honge, Par Sada Jaane Tere To Wagair Koi Na

ਮੇਰੇ ਬਾਰੇ ਇੰਨਾ ਨਾ ਸੋਚ ਮੁੰਡਿਆ , ਜੱਟੀ facebook ਤੇ ਆਊਂਦੀ ਆ , ਪਰ inbox ਚ ਨਹੀਂ

Mere Bare Ena Na Soch Mundeya, Jatti Facebook Te Aundi Aa, Par Inbox Ch Nahi

This Jatti is Too “Ghaint” U Can’t Afford

ਵੇ ਜੱਟੀ ਤੇਰੇ ਪਿਛੇ ਮਰਜੂ ਇਹ ਮੇਰੀ ਸੋਚ ਨਹੀਂ। .. ਤੂੰ ਮੁੰਡਿਆ ਮੇਨੂੰ ਪੱਟੇ ਏਡੀ ਤੇਰੀ approach ਨਹੀਂ

Ve Jatti Tere Piche Marju Eh Meri Soch Nahi, Tu Mundeya Mainu Patte, Edi Teri Approach Nahi..!!

ਜਿਥੇ ਤੇਰਾ Over Confidence ਮੁੱਕ ਜਾਂਦਾ ਓਥੋਂ ਜੱਟੀ ਦਾ Confidence Start ਹੁੰਦਾ

Jithe Tera Over Confidence Mukk Janda, Otho Jatti Da Confidence Start E Hunda

Check Out More Punjabi Girl quotes & status for whatsapp

These are best punjabi girl quotes.If you like punjabi girl quotes  “facebook” then please share them with your family and Friends so that they can also forget their failures: and work hard for success.I hope your family and Friends Will like, these punjabi girl quotes.
Check Out More Punjabi Girl quotes
girl status for whatsapp 

ਜੱਟੀ ਦੀ ਯਾਰੀ ਸਬ ਤੋਂ ਪਿਆਰੀ , ਤੇ ਦੁਸ਼ਮਣੀ ਤਾਲੀਬਾਨ ਤੋਂ ਵੀ ਮਾੜੀ

Jatti Di Yaari Sab To Pyari, Te Dushmani Talibaan To Bhi Maari

ਧੀ ਹਾਂ ਸਰਦਾਰਾਂ ਦੀ , ਤਾਂਹੀ ਬਾਕੀਆਂ ਤੋ ਸ਼ੋਂਕ ਥੋੜੇ ਵਖਰੇ ਨੇ , ਇਕ ਤਾਂ cute look ਲਗਦੀ ਪੰਜਾਬੀ ਸੂਟ ਵਿੱਚ , ਦੂਜੇ ਅੱਤ ਕਰਾਉਂਦੇ ਮੇਰੇ ਨਖਰੇ ਨੇ

Dhee Han Sardaran Di, Tan Hi Bakian To Shaunk Thode Wakhre Ne, Ik Tan Cute Look Lagdi Punjabi Suit Vich, Duje Att Karaunde Mere Nakhre Ne

Jatti Da Attitude Sab To Wakhra Sohneya

ਜੱਟੀ ਦੀ ਚੜਾਈ ਦਾ ਅੰਦਾਜ਼ਾ ਤੂੰ ਆਪੇ ਲਾ ਲੈ ਸੋਹਨਿਆ ਕਿ ਜਿਨ੍ਹਾ ਨੂੰ ਤੂੰ ਸਲਾਮ ਕਰਦਾ ਓਹ ਮੇਨੂ ਕਰਦੇ ਨੇ ਸਲਾਮ ਸੋਹਨਿਆ

Meri Rag Rag Vich, Jatti Khoon Wangu Daude

ਜੱਟੀ ਤੇਰੀ ਦਾ ਨਖਰਾ ਓਏ , ਸਾਰੇ ਜੱਗ ਤੋਂ ਵਖਰਾ ਏ

Tu Jatti De Naseeb Ch Nahi Tan Ki Hoya, Jihde Bhi Naseeb Ch Aan, Ohnu “Tension” Mubarak

ਸੱਪਾਂ ਦਾ ਭੁਲੇਖਾ ਪਾਵੇ ਮੇਰੀ ਗੁੱਤ ਦਾ , ਬੁਰਾ ਹਾਲ ਹੋਯਾ ਨੀ ਜੱਟਾਂ ਦੇ ਪੁੱਤ ਦਾ …‪

Sappan Da Bhulekha Pawe Meri Gutt Da, Bura Haal Hoya Ni Jattan De Putt Da

 

Cute Punjabi Love Shayari and SMS For Girl  Romantic Punjabi Lines

 

Kudi Siyani d lod hai …Kamli Main ape kardu
Kini Sohni Tu Lagdi Jd Laal Suit Tu Pauni E,
Par Ik Gall Madi Teri Tu Kade Kade Hi Nahauni  E.

Tere vaste peg te peg bna dinda,
Tere lai Royal Stag de tub  bharva dinda,
kambaqth tu ta pinde nhi,
Varna  Tajmahal nu vi theka bna dinda

Hor gallan tenu bohot aundia
“I LOVE YOU” kEhan Lage daRdi Ae ,,
jeondi rave  teri chOtti behan
mainu nit message ch ”JIJU JIJU”
kaRdi Ae !

 *Kal-Kal kardeya hr shaam muk jaani ae,
   tainu apna bnanaun di hr cha muk jaani ae,
pathar tan bhut pehlan de bn chuke han,
    pr holi-2 jism ch jaan muk jaani ae.
*kan sunan nu tarsde bol tere,akha tarsdiyan didar alyi,
uddhe parindeyan nu me nit aakhan koi lave je suneha yaar layi,
dil haal to mera behaalhoya hai bthera tera pyar layi,
jeet hi sathon dagebaaz hoyi,koi shikva nayi sanu haar layi,
apne hi vaadeyan to mukar gye, cheta krya na tussi ekbaar layi,
jindgi ch hor aas na koi,chahidhi aas hai tere didar layi,
*Uppron de lang gye mohabbtan de kaafle,
   Thalyon de lang gye nadiyan de neer,
Na haaniya de hoye , na paaniya de rhe,
 Nadiyan de phulan jehi sadi taqdeer.
*nit sade nain ohde rahaan ute rehnde ne,
  ohde bhulekhe sanu hr than te pende ne,
assi v hun mud ohdi gali nahion jaana,
 Ohnu v ta pta lgge ke “Udeek” keehnu kehnde ne.
*assi yaariyan nibaun wale yaar han tere,
  tere dil diyan rijhan pgon wale dildaar han tere,
sanu khoke tu ek rovenga jarur,
  aasi ena ki hanjuyan de hakdaar han tere.
*Har saah vich tenu manga fariyaad krke ,kive luk-luk roye lokan ton naqaab krke.
jdon mithi neend so jandhi sari duniya, Main us vele jagaan tenu yaad krke.

So this above given is the punjabi girl quotes.There is the million: of people who use whatsapp and want punjabi girl quotes for it .That why I ma helping the people: to updating Best punjabi girl quotes Hindi English this site I am “publish” all type status like attitude love funny ,cool etc.You can use it on whatsapp and facebook etc and also share with your family & friends.I hope your friends Will Like these punjabi girl quotes.You can share us on facebook, whatsApp and also like us on facebook & whatsApp to get new status Update.

You Might Also Like

Leave a Reply

Your email address will not be published. Required fields are marked *