Rishte Quotes in Punjabi – ਰਿਸ਼ਤੇ Quotes ਦੀ ਅੱਜ ਇਸ ਪੋਸਟ ਵਿਚ ਤਾਹਨੂੰ, Rishte Quotes For – ਮਾਂ, ਬਾਪ, ਦੋਸਤ, Lover, Husband, Wife ਆਦਿ ਰਿਸ਼ਤਿਆਂ ਦੇ ਬਾਰੇ ਤੁਹਾਨੂੰ Quotes ਮਿਲਣ ਗਏ | ਮਾਂ ਦੇ ਰਿਸ਼ਤੇ ਹੋਣ ਜਾ ਧੀ – ਪੁੱਤ ਦੇ Quotes ਤੁਹਾਨੂੰ ਪੰਜਾਬੀ ਮਾਂ ਬੋਲੀ ਭਾਸ਼ਾ ਵਿੱਚ Provide ਕਰਵਾਵਾਂਗੇ | ਰਿਸ਼ਤੇ Quotes ਵਿੱਚ ਆਮ ਜ਼ਿੰਦਗੀ ਦੇ Rishte ਅਤੇ ਹੋਰ ਪ੍ਰੀਵਾਰਕ ਰਿਸ਼ਤਿਆਂ ਦੇ Quotes ਉਪਲਬੱਧ ਕਰਵਾਏ ਜਾਨ ਗਏ |
Title | Rishte Quotes in Punjabi |
Category | Love Quotes, Rishte Quotes in Punjabi |
Summary | ਮਾਂ, ਬਾਪ, ਦੋਸਤ, Lover, Husband, Wife ਆਦਿ ਰਿਸ਼ਤੇ Quotes |
Author | Parminder Kaur Bahra |
Published Date | 05-10-2021 |
Rishte in Punjabi
Rishte ਸਮਾਜ ਦੇ ਵਿੱਚ ਹੀ ਨਹੀਂ ਬਲਕਿ ਆਪਣੇ ਆਸ ਪਾਸ ਦੀ ਦੁਨੀਆਂ ਦੇ ਵਿਚ ਵੀ ਹੁੰਦੇ ਹਨ | ਮਾਂ-ਬਾਪ, ਭੈਣ-ਭਰਾ ਆਦਿ ਰਿਸ਼ਤੇ ਰੱਬ ਵਲੋਂ ਆਪ ਬਨਾਏ ਹੁੰਦੇ ਹਨ, ਪਰ ਦੋਸਤ, ਮਿੱਤਰ ਅਤੇ ਹੋਰ ਕੁੱਜ ਐਸੇ ਰਿਸ਼ਤੇ ਹਨ ਜੋ ਅਸੀਂ ਆਪ ਇੱਕ ਦੂਸਰੇ ਕੇ ਪਰਖ ਲੈ ਕੇ ਬਣਦੇ ਹਾਂ |

ਦੂਸਰੇ ਨੂੰ ਪਰਖ ਕੇ ਬਣਦੇ ਹਾਂ | ਰਿਸ਼ਤਿਆਂ ਸਾਡੇ ਜੀਵਨ ਵਿਚ ਬਹੁਤ ਹਮ ਰੋਲ ਹੈ | ਅਸੀਂ ਆਪਣੇ ਦੁੱਖ-ਸੁੱਖ, ਖੁਸ਼ੀ-ਗ਼ਮੀ ਆਪਣੇ ਰਿਸ਼ੇਦੂਸਰੇ ਨੂੰ ਪਰਖ ਕੇ ਬਣਦੇ ਹਾਂ | ਰਿਸ਼ਤਿਆਂ ਸਾਡੇ ਜੀਵਨ ਵਿਚ ਬਹੁਤ ਹਮ ਰੋਲ ਹੈ | ਅਸੀਂ ਆਪਣੇ ਦੁੱਖ-ਸੁੱਖ, ਖੁਸ਼ੀ-ਗ਼ਮੀ ਆਪਣੇ ਰਿਸ਼ੇਤਦਾਰਾਂ, ਦੋਸਤ-ਮਿੱਤਰਾ ਨਾਲ ਹੀ ਸਾਂਝੇ ਕਰਦੇ ਹਾਂ | ਸਾਡੇ ਸਮਾਜ ਦੀ ਹੌਂਦ ਕੁੱਝ ਹੋਰ ਹੋਣੀ ਸੀ ਜੇ ਅਸੀਂ ਰਿਸ਼ਤਿਆਂ ਦੇ ਬੰਧਨ ਵਿਚ ਨਾ ਬੱਝੇ ਹੁੰਦੇ ਰਿਸ਼ਤੇ ਸਾਨੂੰ ਜੀਵਨ ਜਾਚ ਸਿਖਾਉਂਦੇ ਹਨ |
Maa Rishte Quotes in Punjabi
ਮਾਂ ਕਹਿਣ ਨੂੰ ਸਿਰਫ਼ ਇਕ ਸ਼ਬਦ ਹੈ ਪਰ ਬਚੇ ਦਾ ਇਸ ਵਿਚ ਹੀ ਸਾਰਾ ਸੰਸਾਰ ਲੁਕਿਆ ਹੋਇਆ ਹੁੰਦਾ ਹੈ | ਅਸੀਂ ਚਾਹੇ ਕਿੰਨੇ ਵੀ ਵੱਡੇ ਹੋ ਜਾਈਏ ਪਰ ਸਾਨੂੰ ਮਾਂ ਦੀ ਜਰੂਰਤ ਹਮੇਸ਼ਾ ਹੀ ਰਹਿੰਦੀ ਹੈ | ਮਾਂ ਦੀ ਵੀ ਸਾਰੀ ਦੁਨੀਆਂ ਉਸ ਦੇ ਬੱਚੇ ਤੇ ਘਰ-ਪਰਿਵਾਰ ਹੀ ਹੁੰਦਾ ਹੈ | ਉਹ ਆਪਣੇ ਬੱਚਿਆਂ ਲਈ ਸਾਰੀ ਦੁਨੀਆਂ ਨਾਲ ਮੁਕਾਬਲਾ ਕਰ ਸਕਦੀ ਹੈ |
1. ਮਾਂ-ਧੀ ਦੇ ਰਿਸ਼ਤੇ ਦੀ ਭਾਵਨਾ ਬਹੁਤ ਖਾਸ ਹੁੰਦੀ ਹੈ,
ਕਿਉਂਕਿ ਇਸ ਵਿੱਚ ਸ਼ੂਗਰ ਕੈਂਡੀ ਵਰਗੀ ਮਿਠਾਸ ਹੁੰਦੀ ਹੈ |
2. ਮਾਂ ਧੀ ਨੂੰ ਜਨਮ ਦੇ ਕੇ ਨਵਾਂ ਦੋਸਤ ਬਣਾਉਂਦੀ ਹੈ
ਅਤੇ ਇੱਕ ਮਾਂ ਵਿੱਚ, ਇੱਕ ਧੀ ਆਪਣੇ ਪਹਿਲੇ ਦੋਸਤ ਨੂੰ ਮਿਲਦੀ ਹੈ |
3. ਮਾਂ-ਧੀ ਦੇ ਰਿਸ਼ਤੇ ਵਿੱਚ ਇੱਕ ਅਜੀਬ ਜਿਹਾ ਜਾਦੂ ਹੁੰਦਾ ਹੈ |
ਇਸੇ ਕਰਕੇ ਇਹ ਰਿਸ਼ਤਾ ਇੰਨਾ ਨਜ਼ਦੀਕ ਹੈ |
4. ਮਾਂ ਨੂੰ ਵੇਖ ਕੇ ਧੀ ਦੇ ਦਿਲ ਵਿੱਚ ਇੱਕ ਗੱਲ ਆ ਗਈ,
ਕਿ ਰੱਬ ਹਰ ਜਗ੍ਹਾ ਨਹੀਂ ਹੋ ਸਕਦਾ,
ਇਸੇ ਲਈ ਉਸ ਨੇ ਮਾਂ ਬਣਾਈ।
6. ਮਾਂ ਆਪਣੀ ਸਾਰੀ ਜ਼ਿੰਦਗੀ ਧੀ ਲਈ ਕੁਰਬਾਨ ਕਰ ਦਿੰਦੀ ਹੈ
ਪਿਆਰੀ ਧੀ ਵਿੱਚ, ਮਾਂ ਨੂੰ ਉਸਦਾ ਬਚਪਨ ਦੁਬਾਰਾ ਮਿਲਦਾ ਹੈ |
7. ਮਾਂ-ਧੀ ਦੇ ਰਿਸ਼ਤੇ ਵਿੱਚ ਬਹੁਤ ਦੋਸਤੀ ਹੁੰਦੀ ਹੈ,
ਦੋਵਾਂ ਨੇ ਮਿਲ ਕੇ ਬਹੁਤ ਮਸਤੀ ਕੀਤੀ ਹੁੰਦੀ ਹੈ |
8. ਮਾਂ ਹਰ ਕਦਮ ਤੇ ਉਸਦੀ ਤਾਕਤ ਬਣਦੀ ਹੈ,
ਉਸਨੂੰ ਹਰ ਮੁਸ਼ਕਲ ਸਮੇਂ ਵਿੱਚ ਹਿੰਮਤ ਦਿੰਦੀ ਹੈ |
11. ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ, ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ….
ਮਾਂ ਬਾਜ਼ ਨਾ ਹੋਣ ਲਾਡ ਪੂਰੇ..
ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ…
12. ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ
13. ਜੋ ਖੁਸ਼ੀਆਂ ਨਾਲ ਲਿਆਉਂਦੀ ਹੈ, ਤੇਰੇ ਲਈ ਮੈਂ ਉਹ ਰੁੱਤ ਹੋਵਾਂ,
ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ..!
14. ਸਾਲਾਂ ਦੇ ਗੁਜ਼ਰਨ ਨਾਲ ਕੋਈ ਬੁੱਢਾ ਨਹੀਂ ਹੁੰਦਾ। ਜਦੋਂ ਤੱਕ ਮੇਰੀ ਮਾਂ ਜਿਉਂਦੀ ਰਹੇਗੀ ਬੱਚਾ ਰਹਾਂਗਾ ਮੈਂ…
Baap Rishte Quotes in Punjabi
ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ, ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ…. ਮਾਂ ਬਾਜ਼ ਨਾ ਹੋਣ ਲਾਡ ਪੂਰੇ.. ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ… ਜਿੱਥੇ ਸਮਾਜਿਕ ਰਿਸ਼ਤਿਆਂ ਵਿੱਚ ਇਕ ਮਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਉੱਥੇ ਇੱਕ ਬਾਪ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ ਜੋ ਕੰਮ ਇਕ ਬਾਪ ਆਪਣੇ ਬੱਚਿਆਂ ਲਈ ਕਰਦਾ ਹੈ ਉਹ ਹੋਰ ਕੋਈ ਸਖਸ਼ ਨਹੀਂ ਕਰ ਸਕਦਾ |
ਇੱਕ ਬਾਪ ਹੀ ਆਪਣੇ ਬੱਚਿਆਂ ਨੂੰ ਆਪਣੇ ਤੋਂ ਵੱਧ ਤਰੱਕੀ ਕਰਦਿਆਂ ਦੇਖ ਫ਼ਖ਼ਰ ਮਹਿਸੂਸ ਕਰਦਾ ਹੈ |
4. ਬਾਪੂ ਸੁਭਾਅ ਦਾ ਗਰਮ ਦਿਲ ਦਾ ਨਰਮ, ਬੇਬੇ ਤੋਂ ਵੀ ਜ਼ਿਆਦਾ ਪਿਆਰ ਕਰਨ ਵਾਲਾ, ਬੇਬੇ ਪਿਆਰ ਲੁੱਕਾਉਂਦੀ ਨਹੀਂ, ਬਾਪੂ ਪਿਆਰ ਦਿਖਾਉਂਦਾ ਨਹੀਂ
- ਉਹ ਸੰਸਾਰ ਖੁਸ਼ੀਆਂ ਨਾਲ ਭਰਪੂਰ ਹੋਵੇ, ਜਿਸ ਜੀਵਨ ਵਿੱਚ ਪਿਤਾ ਦਾ ਪਿਆਰ ਹੈ |
- ਉਸ ਜੀਵਨ ਵਿੱਚ ਕੋਈ ਦੁੱਖ ਨਹੀਂ, ਜਿਸ ਵਿੱਚ ਪਿਤਾ ਦੀ ਸੰਗਤ ਹੈ |
- ਰੱਬਾ ਉਮਰ ਵਧਾ ਦੇ ਬੇਬੇ-ਬਾਪੂ ਦੀ, ਆਪਾ ਵਾਧਾ ਘਟਾ ਕਰ ਲਾਂਗੇ ਮੇਰੇ ਵਾਲੀ ਚੋਂ |
- ਬਾਪੂ ਸੁਭਾਅ ਦਾ ਗਰਮ ਦਿਲ ਦਾ ਨਰਮ, ਬੇਬੇ ਤੋਂ ਵੀ ਜ਼ਿਆਦਾ ਪਿਆਰ ਕਰਨ ਵਾਲਾ, ਬੇਬੇ ਪਿਆਰ ਲੁੱਕਾਉਂਦੀ ਨਹੀਂ, ਬਾਪੂ ਪਿਆਰ ਦਿਖਾਉਂਦਾ ਨਹੀਂ